Monday, September 21
Shadow

Author: admin

ਸਰਹੱਦ ਪਾਰੋਂ ਨਸ਼ਾ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 4.13 ਕਿਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਕਾਬੂ

ਸਰਹੱਦ ਪਾਰੋਂ ਨਸ਼ਾ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 4.13 ਕਿਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਕਾਬੂ

breaking news, Crime
ਚੰਡੀਗੜ੍ਹ/ਅੰਮ੍ਰਿਤਸਰ, 5 ਅਪ੍ਰੈਲ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਮੁਲਜ਼ਮਾਂ ਨੂੰ 4.13 ਕਿਲੋ ਹੈਰੋਇਨ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਪੂਰਥਲਾ, ਫਗਵਾੜਾ ਦੇ ਪਲਾਹੀ ਗੇਟ ਦੇ ਵਸਨੀਕ ਆਤਿਸ਼ ਸੁਮਨ (22) ਅਤੇ ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਕਲਾਂ ਦੇ ਵਸਨੀਕ ਸਵਿੰਦਰ ਸਿੰਘ ਉਰਫ਼ ਸੁੰਦਰੀ (28) ਵਜੋਂ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਯੂਰਪ-ਅਧਾਰਤ ਹੈਂਡਲਰਾਂ ਅਤੇ ਜੇਲ੍ਹ ‘ਚ ਬੰਦ ਕਾਰਕੁਨਾਂ ਦੇ ਸਿੱਧੇ ਸੰਪਰਕ ਵਿੱਚ ਸਨ, ਜੋ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਅਤੇ ਫਿਰ ਮਾਝਾ ਤੇ ਦੋਆਬਾ ਖੇਤਰਾਂ ਇਸਦੀ ਸਪਲਾਈ ‘ਚ ਉਕਤ ਮੁਲਜ਼ਮਾਂ ਦੀ ਸਹਾਇਤਾ ਕਰਦੇ ਸਨ। ਉਨ੍ਹਾਂ ਕਿਹਾ ਕਿ ਦੋਵੇਂ ਮੁਲ...
ਪੰਜਾਬੀ ਸੈਲੀਬ੍ਰਿਟੀ ਟਾਕ ਸ਼ੋਅ ਹੋਸਟ ਕਰਨ ਲਈ ਤਿਆਰ ਅਰਬਾਜ ਖਾਨ, ਜਲਦ ਹੋਵੇਗਾ ਐਲਾਨ

ਪੰਜਾਬੀ ਸੈਲੀਬ੍ਰਿਟੀ ਟਾਕ ਸ਼ੋਅ ਹੋਸਟ ਕਰਨ ਲਈ ਤਿਆਰ ਅਰਬਾਜ ਖਾਨ, ਜਲਦ ਹੋਵੇਗਾ ਐਲਾਨ

enterinment news
ਚੰਡੀਗੜ੍ਹ: ਹਿੰਦੀ ਸਿਨੇਮਾ ਦੇ ਨਾਲ-ਨਾਲ ਅੱਜ ਕੱਲ੍ਹ ਐਂਟਰਟੇਨਮੈਂਟ ਸ਼ੋਅਜ਼ ਦਾ ਬਹੁ-ਪ੍ਰਭਾਵੀ ਹਿੱਸਾ ਬਣੇ ਬਾਲੀਵੁੱਡ ਅਦਾਕਾਰ ਅਰਬਾਜ ਖਾਨ ਜਲਦ ਹੀ ਇੱਕ ਵਿਸ਼ੇਸ਼ ਅਤੇ ਪੰਜਾਬੀ ਸੈਲੀਬ੍ਰਿਟੀ ਟਾਕ ਸ਼ੋਅ ਹੋਸਟ ਕਰਦੇ ਨਜ਼ਰ ਆਉਣਗੇ। ਇਸਦੀ ਸ਼ੂਟਿੰਗ ਉਨ੍ਹਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। 'ਟੈਲੇਂਟ ਡੈਸਕ ਸਟੂਡੀਓਜ਼' ਦੇ ਬੈਨਰ ਅਧੀਨ ਵੱਡੇ ਪੱਧਰ 'ਤੇ ਵਜ਼ੂਦ ਵਿੱਚ ਲਿਆਂਦੇ ਜਾ ਰਹੇ ਇਸ ਸ਼ੋਅ ਦੀ ਪਾਇਲਟ ਸ਼ੂਟਿੰਗ ਮਾਲਵਾ ਦੇ ਜ਼ਿਲ੍ਹਾ ਸੰਗਰੂਰ ਵਿੱਚ ਪੈਂਦੇ ਭਵਾਨੀਗੜ੍ਹ ਵਿਖੇ ਇੱਕ ਖਾਸ ਅਤੇ ਆਲੀਸ਼ਾਨ ਸੈੱਟ 'ਤੇ ਕੀਤੀ ਜਾ ਰਹੀ ਹੈ, ਜਿਸ ਵਿੱਚ ਹਿੱਸਾ ਲੈਣ ਲਈ ਅਦਾਕਾਰ ਅਰਬਾਜ ਖਾਨ ਮੁੰਬਈ ਤੋਂ ਪੰਜਾਬ ਪਹੁੰਚ ਗਏ ਹਨ। ਸਾਲ 2022 ਵਿੱਚ ਆਨ ਏਅਰ ਹੋਏ ਅਤੇ ਸੁਪ੍ਰਸਿੱਧ ਨਿਰਮਾਤਾ ਅਤੇ ਨਿਰਦੇਸ਼ਕ ਸੁਮਿਤ ਦੱਤ ਵੱਲੋਂ ਨਿਰਮਿਤ ਕੀਤੇ ਸੈਲੀਬ੍ਰਿਟੀ ਸ਼ੋਅ 'ਪਿੰਚ' ਅਤੇ ਇਸ ਤੋਂ ਇਲਾਵਾ ਇਸੇ ਬੇਹਤਰੀਣ ਫੌਰਮੈਟ ਅਧੀਨ ਬਣਾਏ ਗਏ 'ਦ ਇੰਸਵਿਸੀਬਲ ਸ਼ੋਅ' ਦਾ ਵੀ ਬਤੌਰ ਹੋਸਟ ਅਰਬਾਜ ਖਾਨ ਸ਼ਾਨਦਾਰ ਹਿੱਸਾ ਰਹੇ ਹਨ। ਅਰਬਾਜ ਖਾਨ ਦਾ ਪੰਜਾਬੀ ਮਨੋਰੰਜਨ ਉਦਯੋਗ ਅਤੇ ਸਿਨੇਮਾ ਨਾਲ ਜੁੜਿਆ ਇਹ ਪਹਿਲਾ ਸ਼ੋਅ ਹੋਵੇਗਾ, ਜਿਸ ਨੂੰ ਲੈ ਕੇ...
ਅੱਜ ਰਿਲੀਜ਼ ਹੋਈ ਤਰਸੇਮ ਜੱਸੜ ਦੀ ਇਹ ਫ਼ਿਲਮ, ਇਸ ਪੰਜਾਬੀ ਮੁਟਿਆਰ ਨਾਲ ਕਰ ਰਹੇ ਸਕਰੀਨ ਸ਼ੇਅਰ

ਅੱਜ ਰਿਲੀਜ਼ ਹੋਈ ਤਰਸੇਮ ਜੱਸੜ ਦੀ ਇਹ ਫ਼ਿਲਮ, ਇਸ ਪੰਜਾਬੀ ਮੁਟਿਆਰ ਨਾਲ ਕਰ ਰਹੇ ਸਕਰੀਨ ਸ਼ੇਅਰ

enterinment news
ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਇੱਕ ਹੋਰ ਬਿਹਤਰ ਫਿਲਮ ਵਜੋਂ ਵਜ਼ੂਦ ਵਿੱਚ ਲਿਆਂਦੀ ਗਈ 'ਰੱਬ ਦਾ ਰੇਡੀਓ 3' ਅੱਜ ਵਿਸ਼ਵ-ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ। ਇਸ ਫਿਲਮ ਦਾ ਨਿਰਦੇਸ਼ਨ ਫ਼ਿਲਮਕਾਰ ਦੇ ਤੌਰ 'ਤੇ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹੈਰੀ ਭੱਟੀ ਵੱਲੋਂ ਕੀਤਾ ਗਿਆ ਹੈ। 'ਵੇਹਲੀ ਜਨਤਾ ਫਿਲਮਜ਼' ਦੇ ਬੈਨਰ ਹੇਠ ਬਣਾਈ ਗਈ ਇਸ ਅਰਥ-ਭਰਪੂਰ ਫ਼ਿਲਮ ਦਾ ਨਿਰਮਾਣ ਮਨਪ੍ਰੀਤ ਸਿੰਘ ਜੌਹਲ ਵੱਲੋਂ ਕੀਤਾ ਗਿਆ ਹੈ ਜਦਕਿ ਲੇਖ਼ਣ ਦੀ ਜ਼ਿੰਮੇਵਾਰੀ ਨੂੰ ਜੱਸ ਗਰੇਵਾਲ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ। ਪਰਿਵਾਰਿਕ ਅਤੇ ਸੰਗ਼ੀਤਮਈ ਰੰਗਾਂ ਵਿੱਚ ਬੁਣੀ ਗਈ ਇਸ ਫ਼ਿਲਮ ਵਿੱਚ ਟੁੱਟਦੇ-ਜੁੜਦੇ ਆਪਸੀ ਰਿਸ਼ਤਿਆਂ ਨੂੰ ਬੇਹੱਦ ਪ੍ਰਭਾਵਪੂਰਨ ਰੂਪ ਵਿੱਚ ਬਿਆਨ ਕੀਤਾ ਗਿਆ ਹੈ। ਇਸ ਫਿਲਮ ਰਾਹੀਂ ਮੌਜੂਦਾ ਸਮੇਂ ਵਿੱਚ ਆਪਣਿਆਂ ਵਿੱਚ ਵੱਧ ਰਹੇ ਸਵਾਰਥੀਪਣ ਨੂੰ ਵੀ ਦਰਸਾਇਆ ਗਿਆ ਹੈ। ਸਾਲ 2017 ਵਿੱਚ ਆਈ 'ਰੱਬ ਦਾ ਰੇਡਿਓ' ਅਤੇ 2019 ਵਿੱਚ ਰਿਲੀਜ਼ ਹੋਈ 'ਰੱਬ ਦਾ ਰੇਡਿਓ 2' ਦੇ ਤੀਜੇ ਸੀਕਵਲ ਦੇ ਤੌਰ 'ਤੇ ਇਹ ਫਿਲਮ ਦਰਸ਼ਕਾਂ ਸਨਮੁੱਖ ਕੀਤੀ ਜਾ ਰਹੀ ਹੈ। ਇਸ ਫਿਲਮ ਵਿੱਚ ਤਰਸੇਮ ਜੱਸੜ੍ਹ ਅਤੇ ਨਿਮਰਤ ਖਹਿਰਾ ਵੱਲੋਂ ...
ਹਨੀ ਸਿੰਘ ਅਤੇ ਬਾਦਸ਼ਾਹ ਦਾ ਇਹ ਗੀਤ ਪੂਰੀ ਤਰ੍ਹਾਂ ਬੈਨ, ਹਾਈ ਕੋਰਟ ਨੇ ਗੀਤ ਨੂੰ ਦੱਸਿਆ ਅਸ਼ਲੀਲ

ਹਨੀ ਸਿੰਘ ਅਤੇ ਬਾਦਸ਼ਾਹ ਦਾ ਇਹ ਗੀਤ ਪੂਰੀ ਤਰ੍ਹਾਂ ਬੈਨ, ਹਾਈ ਕੋਰਟ ਨੇ ਗੀਤ ਨੂੰ ਦੱਸਿਆ ਅਸ਼ਲੀਲ

enterinment news
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਹਨੀ ਸਿੰਘ ਅਤੇ ਬਾਦਸ਼ਾਹ ਦੇ ਇਤਰਾਜ਼ਯੋਗ ਗੀਤ "ਵਾਲੀਅਮ 1" ਨੂੰ ਸਾਰੇ ਪਲੇਟਫਾਰਮਾਂ ਤੋਂ ਹਟਾਉਣ ਦੇ ਹੁਕਮ ਦਿੱਤੇ ਹਨ। ਜਸਟਿਸ ਪੁਰਸ਼ੇਂਦਰ ਕੌਰਵ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਉਨ੍ਹਾਂ ਨੇ ਇਹ ਗੀਤ ਸੁਣਿਆ ਹੈ ਅਤੇ ਇਹ ਉਨ੍ਹਾਂ ਦੁਰਲੱਭ ਮਾਮਲਿਆਂ ਵਿੱਚੋਂ ਇੱਕ ਸੀ ਜਿਸ ਨੇ ਅਦਾਲਤ ਦੀ ਜ਼ਮੀਰ ਨੂੰ ਪੂਰੀ ਤਰ੍ਹਾਂ ਹਿਲਾ ਦਿੱਤਾ ਹੈ। ਅਦਾਲਤ ਨੇ ਸੋਸ਼ਲ ਮੀਡੀਆ ਸਮੇਤ ਸਾਰੇ ਪਲੇਟਫਾਰਮਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਗੀਤ ਦਾ ਇੱਕ ਹਿੱਸਾ ਵੀ ਕਿਸੇ ਵੀ ਜਨਤਕ ਪਲੇਟਫਾਰਮ 'ਤੇ ਉਪਲਬਧ ਨਾ ਹੋਵੇ। ਅਦਾਲਤ ਨੇ ਕਿਹਾ ਕਿ ਇਹ ਗੀਤ ਅਸ਼ਲੀਲ ਅਤੇ ਔਰਤਾਂ ਲਈ ਅਪਮਾਨਜਨਕ ਹੈ। ਇਹ ਔਰਤਾਂ ਨੂੰ ਇਤਰਾਜ਼ਯੋਗ ਦਰਸਾਉਂਦਾ ਹੈ ਅਤੇ ਇਸ ਦਾ ਕੋਈ ਕਲਾਤਮਕ ਜਾਂ ਸਮਾਜਿਕ ਮੁੱਲ ਨਹੀਂ ਹੈ। ਅਦਾਲਤ ਨੇ ਕਿਹਾ ਕਿ ਕੋਈ ਵੀ ਸੱਭਿਅਕ ਸਮਾਜ ਇਸ ਗੀਤ ਨੂੰ ਡਿਜੀਟਲ ਪਲੇਟਫਾਰਮਾਂ 'ਤੇ ਚਲਾਉਣ ਦੀ ਇਜਾਜ਼ਤ ਨਹੀਂ ਦੇ ਸਕਦਾ। ਜਸਟਿਸ ਪੁਰਸ਼ੇਂਦਰ ਕੌਰਵ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਹਨੀ ਸਿੰਘ ਦੇ ਗੀਤ ਦਾ...
ਪੰਜਾਬ ਕਿੰਗਜ਼ ਦੇ ਸਰਪੰਚ ’ਤੇ ਲੱਗਾ ਜੁਰਮਾਨਾ, ਜਾਣੋ ਕਾਰਨ

ਪੰਜਾਬ ਕਿੰਗਜ਼ ਦੇ ਸਰਪੰਚ ’ਤੇ ਲੱਗਾ ਜੁਰਮਾਨਾ, ਜਾਣੋ ਕਾਰਨ

Sports
Shreyas Iyer Fined: ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੂੰ ਇੱਕ ਵਾਰ ਫਿਰ ਜੁਰਮਾਨਾ ਲਗਾਇਆ ਗਿਆ ਹੈ। ਇਸ ਵਾਰ, ਉਸਨੂੰ ਹੌਲੀ ਓਵਰ-ਰੇਟ ਬਣਾਈ ਰੱਖਣ ਲਈ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਆਈਪੀਐਲ ਕਮੇਟੀ ਨੇ ਸ਼ੁੱਕਰਵਾਰ ਨੂੰ ਐਮ.ਏ. ਚਿਦੰਬਰਮ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਵਿਰੁੱਧ ਖੇਡੇ ਗਏ ਮੈਚ ਦੌਰਾਨ ਪੰਜਾਬ ਕਿੰਗਜ਼ ਨੂੰ ਹੌਲੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਨ ਦਾ ਇਲਜ਼ਾਮ ਪਾਇਆ। ਆਈਪੀਐਲ ਦੇ ਆਚਾਰ ਸੰਹਿਤਾ ਦੇ ਤਹਿਤ, ਇਹ ਪੰਜਾਬ ਕਿੰਗਜ਼ ਦਾ ਸੀਜ਼ਨ ਦਾ ਦੂਜਾ ਅਪਰਾਧ ਸੀ। ਧਾਰਾ 2.22 ਦੇ ਅਨੁਸਾਰ, ਜੁਰਮਾਨਾ ਸਿਰਫ਼ ਕਪਤਾਨ ਤੱਕ ਸੀਮਿਤ ਨਹੀਂ ਸੀ; ਪਲੇਇੰਗ ਇਲੈਵਨ ਵਿੱਚ ਬਾਕੀ ਖਿਡਾਰੀਆਂ - ਜਿਸ ਵਿੱਚ ਇਮਪੈਕਟ ਪਲੇਅਰ, ਪ੍ਰਿਯਾਂਸ਼ ਆਰੀਆ ਸ਼ਾਮਲ ਹਨ - ਨੂੰ ਵੀ 6 ਲੱਖ ਰੁਪਏ ਜਾਂ ਉਨ੍ਹਾਂ ਦੀ ਮੈਚ ਫੀਸ ਦਾ 25 ਪ੍ਰਤੀਸ਼ਤ ਜੁਰਮਾਨਾ ਲਗਾਇਆ ਗਿਆ ਸੀ। ਆਈਪੀਐਲ ਦੁਆਰਾ ਜਾਰੀ ਇੱਕ ਬਿਆਨ ਦੇ ਅਨੁਸਾਰ, "ਇਹ ਪੰਜਾਬ ਕਿੰਗਜ਼ ਦਾ ਦੂਜਾ ਅਪਰਾਧ ਸੀ; ਨਤੀਜੇ ਵਜੋਂ, ਅਈਅਰ 'ਤੇ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ।" ਪਹਿਲਾਂ, ਅਈਅਰ ਨੂੰ ਹੌਲੀ ਓਵਰ-ਰੇਟ ਅਪਰਾਧ ਲਈ 12...
ਰਾਜਸਥਾਨ ਦੀ ਗੁਜਰਾਤ ਨਾਲ ਹੋਵੇਗੀ ਟੱਕਰ, ਜਾਣੋ ਹੈੱਡ ਟੂ ਹੈੱਡ ਰਿਕਾਰਡ

ਰਾਜਸਥਾਨ ਦੀ ਗੁਜਰਾਤ ਨਾਲ ਹੋਵੇਗੀ ਟੱਕਰ, ਜਾਣੋ ਹੈੱਡ ਟੂ ਹੈੱਡ ਰਿਕਾਰਡ

Sports
GT vs RR IPL 2026: ਇੰਡੀਅਨ ਪ੍ਰੀਮੀਅਰ ਲੀਗ 2026 ਦੇ ਪਹਿਲੇ ਡਬਲਹੈਡਰ ਵਿੱਚ ਮੁੰਬਈ-ਦਿੱਲੀ ਮੈਚ ਤੋਂ ਬਾਅਦ, ਗੁਜਰਾਤ ਟਾਈਟਨਜ਼ (GT) ਅਤੇ ਰਾਜਸਥਾਨ ਰਾਇਲਜ਼ (RR) ਦੂਜੇ ਮੈਚ ਵਿੱਚ ਆਹਮੋ-ਸਾਹਮਣੇ ਹੋਣਗੇ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਗੁਜਰਾਤ ਟਾਈਟਨਜ਼ ਨੂੰ ਆਪਣੇ ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਪੰਜਾਬ ਨੇ ਉਨ੍ਹਾਂ ਨੂੰ 19.1 ਓਵਰਾਂ ਵਿੱਚ ਟੀਚੇ ਦਾ ਪਿੱਛਾ ਕਰਦੇ ਹੋਏ 162 ਦੌੜਾਂ 'ਤੇ ਰੋਕ ਦਿੱਤਾ। ਦੂਜੇ ਪਾਸੇ, ਰਾਜਸਥਾਨ ਨੇ ਆਪਣੇ ਪਹਿਲੇ ਮੈਚ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ। ਉਨ੍ਹਾਂ ਨੇ ਚੇਨਈ ਨੂੰ 127 ਦੌੜਾਂ 'ਤੇ ਸਮੇਟ ਦਿੱਤਾ ਅਤੇ ਸਿਰਫ 12.1 ਓਵਰਾਂ ਵਿੱਚ ਮੈਚ ਜਿੱਤ ਲਿਆ, ਜਿਸ ਵਿੱਚ ਵੈਭਵ ਨੇ 15 ਗੇਂਦਾਂ ਵਿੱਚ ਇੱਕ ਧਮਾਕੇਦਾਰ ਅਰਧ ਸੈਂਕੜਾ ਲਗਾਇਆ। ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਨੂੰ ਬੱਲੇਬਾਜ਼ਾਂ ਲਈ ਸਵਰਗ ! ਇਸ ਲਈ, ਅੱਜ ਦੇ ਮੈਚ ਵਿੱਚ, ਵੈਭਵ ਸੂਰਿਆਵੰਸ਼ੀ ਨੂੰ ਬੱਲੇਬਾਜ਼ੀ-ਅਨੁਕੂਲ ਪਿੱਚ 'ਤੇ ਕਾਗਿਸੋ ਰਬਾਦਾ, ਪ੍ਰਸਿਧ ਕ੍ਰਿਸ਼ਨਾ ਅਤੇ ਮੁਹੰਮਦ ਸਿਰਾਜ ਵਰਗੇ ਖਤਰਨਾਕ ਗੇਂਦਬਾਜ਼ਾਂ ...
ਵਿਆਹ ਤੋਂ ਪਹਿਲਾ ਮਰਦਾਂ ਨੂੰ ਕਰਵਾਉਣਾ ਹੋਵੇਗਾ ਇਹ ਟੈਸਟ? ਸੰਸਦ ਵਿੱਚ ਉੱਠੀ ਮੰਗ, ਜਾਣੋ

ਵਿਆਹ ਤੋਂ ਪਹਿਲਾ ਮਰਦਾਂ ਨੂੰ ਕਰਵਾਉਣਾ ਹੋਵੇਗਾ ਇਹ ਟੈਸਟ? ਸੰਸਦ ਵਿੱਚ ਉੱਠੀ ਮੰਗ, ਜਾਣੋ

health
ਆਮ ਆਦਮੀ ਪਾਰਟੀ (ਆਪ) ਦੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਸ਼ੁੱਕਰਵਾਰ ਨੂੰ ਵਿਆਹ ਤੋਂ ਪਹਿਲਾਂ ਲਾੜਿਆਂ ਲਈ ਡੋਪਿੰਗ ਅਤੇ ਮੈਡੀਕਲ ਟੈਸਟ ਲਾਜ਼ਮੀ ਬਣਾਉਣ ਵਾਲੇ ਕਾਨੂੰਨ ਦੀ ਮੰਗ ਕੀਤੀ। ਉਨ੍ਹਾਂ ਨੇ ਤਲਾਕ ਅਤੇ ਘਰੇਲੂ ਹਿੰਸਾ ਦੇ ਵੱਧ ਰਹੇ ਮਾਮਲਿਆਂ ਨੂੰ ਇਸ ਦਾ ਕਾਰਨ ਦੱਸਿਆ। ਸੰਸਦ ਵਿੱਚ 'ਜ਼ੀਰੋ ਆਵਰ' ਦੌਰਾਨ ਬੋਲਦਿਆਂ ਆਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰਨ ਵਾਲੇ ਕੰਗ ਨੇ ਕਿਹਾ ਕਿ ਦੇਸ਼ ਭਰ ਵਿੱਚ ਘਰੇਲੂ ਹਿੰਸਾ ਅਤੇ ਪਰਿਵਾਰਕ ਟੁੱਟਣ ਦੇ ਮਾਮਲੇ ਵੱਧ ਰਹੇ ਹਨ। ਪਰਿਵਾਰ ਵਿਆਹ ਤੋਂ ਪਹਿਲਾਂ ਕੁੜੀ ਦੀ ਸਿੱਖਿਆ, ਚਰਿੱਤਰ ਅਤੇ ਪਿਛੋਕੜ ਦੀ ਚੰਗੀ ਤਰ੍ਹਾਂ ਜਾਂਚ ਕਰਦੇ ਹਨ ਪਰ ਜਦੋਂ ਮਰਦਾਂ ਦੀ ਗੱਲ ਆਉਂਦੀ ਹੈ ਤਾਂ ਉਹ ਅਕਸਰ ਅਜਿਹੀਆਂ ਜਾਂਚਾਂ ਨੂੰ ਨਜ਼ਰਅੰਦਾਜ਼ ਕਰਦੇ ਹਨ। ਨਸ਼ੇ ਦੀ ਲਤ, ਗੰਭੀਰ ਸਿਹਤ ਸਮੱਸਿਆਵਾਂ ਅਤੇ ਮਰਦਾਂ ਵਿੱਚ ਅਪਰਾਧਿਕ ਰੁਝਾਨ ਵਰਗੇ ਮੁੱਦੇ ਅਕਸਰ ਵਿਆਹ ਤੋਂ ਬਾਅਦ ਹੀ ਸਪੱਸ਼ਟ ਹੁੰਦੇ ਹਨ, ਜੋ ਔਰਤਾਂ ਨੂੰ ਪ੍ਰਭਾਵਿਤ ਕਰਦੇ ਹਨ। -ਆਪ ਦੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਇਸ ਲਈ ਮਾਲਵਿੰਦਰ ਸਿੰਘ ਕੰਗ ਨੇ ਕੇਂਦਰ ਅਤੇ ਰਾਜ ਸਰਕਾਰ ਦੋਵਾਂ ਨੂੰ ਇਸ ਸਬੰਧ...
ਸਵੇਰ ਜਾਂ ਸ਼ਾਮ, ਭਾਰ ਘਟਾਉਣ ਲਈ ਚੀਆ ਬੀਜ ਖਾਣ ਦਾ ਸਭ ਤੋਂ ਵਧੀਆ ਸਮਾਂ ਕੀ ਹੈ ?

ਸਵੇਰ ਜਾਂ ਸ਼ਾਮ, ਭਾਰ ਘਟਾਉਣ ਲਈ ਚੀਆ ਬੀਜ ਖਾਣ ਦਾ ਸਭ ਤੋਂ ਵਧੀਆ ਸਮਾਂ ਕੀ ਹੈ ?

health
BEST TIME TO CONSUME CHIA SEEDS: ਚੀਆ ਬੀਜਾਂ ਨੂੰ ਸਭ ਤੋਂ ਵਧੀਆ ਸੁਪਰਫੂਡ ਮੰਨਿਆ ਜਾਂਦਾ ਹੈ। ਜਿਹੜੇ ਲੋਕ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ। ਇਨ੍ਹਾਂ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਫਾਈਬਰ ਨਾਲ ਭਰਪੂਰ ਭੋਜਨ ਖਾਣ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ, ਜੋ ਬਦਲੇ ਵਿੱਚ, ਤੇਜ਼ੀ ਨਾਲ ਭਾਰ ਘਟਾਉਣ ਵਿੱਚ ਸਹਾਇਤਾ ਕਰਦਾ ਹੈ। ਹਾਲਾਂਕਿ, ਭਾਰ ਘਟਾਉਣ ਦੀ ਹੱਦ ਇਸ ਗੱਲ 'ਤੇ ਵੀ ਨਿਰਭਰ ਕਰਦੀ ਹੈ ਕਿ ਤੁਸੀਂ ਚੀਆ ਬੀਜਾਂ ਦਾ ਸੇਵਨ ਕਦੋਂ ਕਰਦੇ ਹੋ। ਇਸ ਲਈ, ਦਿਨ ਦੇ ਉਸ ਖਾਸ ਸਮੇਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜਦੋਂ ਚੀਆ ਬੀਜਾਂ ਵਿੱਚ ਮੌਜੂਦ ਪੌਸ਼ਟਿਕ ਤੱਤ ਸਰੀਰ ਦੁਆਰਾ ਸਭ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਲੀਨ ਹੁੰਦੇ ਹਨ। ਕੀ ਚੀਆ ਬੀਜਾਂ ਦੀ ਖਪਤ ਦੇ ਸਮੇਂ ਅਤੇ ਭਾਰ ਘਟਾਉਣ ਵਿਚਕਾਰ ਸੱਚਮੁੱਚ ਕੋਈ ਸਬੰਧ ਹੈ? ਜੇ ਹਾਂ, ਤਾਂ ਇਸਦੇ ਕੀ ਪ੍ਰਭਾਵ ਹਨ? ਆਓ ਜਾਣਦੇ ਹਾਂ... ਚੀਆ ਬੀਜ ਭਾਰ ਘਟਾਉਣ ਲਈ ਬਹੁਤ ਫਾਇਦੇਮੰਦ ਆਪਣੀ ਉੱਚ ਫਾਈਬਰ ਸਮੱਗਰੀ ਤੋਂ ਇਲਾਵਾ, ਇਹ ਓਮੇਗਾ-3 ਫੈਟੀ ਐਸਿਡ ਨਾਲ ਵੀ ਭਰਪੂਰ ਹੁੰਦੇ ਹਨ। ਇ...
ਇਸ ਅਦਾਕਾਰ ਨਾਲ ਭਿੜਣਗੇ ਸਿੰਘਾ, ਫ਼ਿਲਮ ‘ਸਨ ਆਫ ਛੜਾ’ ਦਾ ਬਣੇ ਹਿੱਸਾ

ਇਸ ਅਦਾਕਾਰ ਨਾਲ ਭਿੜਣਗੇ ਸਿੰਘਾ, ਫ਼ਿਲਮ ‘ਸਨ ਆਫ ਛੜਾ’ ਦਾ ਬਣੇ ਹਿੱਸਾ

enterinment news
ਚੰਡੀਗੜ੍ਹ: ਹਾਲ ਹੀ ਵਿੱਚ ਸਾਹਮਣੇ ਆਈਆਂ ਕੁਝ ਵੱਡੀਆ ਪੰਜਾਬੀ ਫਿਲਮਾਂ ਦਾ ਬਹੁ-ਪ੍ਰਭਾਵੀ ਹਿੱਸਾ ਰਹੇ ਗਾਇਕ ਅਤੇ ਅਦਾਕਾਰ ਸਿੰਘਾ ਨੂੰ ਬੀਤੇ ਦਿਨੀਂ ਸ਼ੁਰੂ ਹੋਈ ਪੰਜਾਬੀ ਫ਼ਿਲਮ 'ਸਨ ਆਫ ਛੜਾ' ਵਿੱਚ ਬਤੌਰ ਲੀਡਿੰਗ ਅਦਾਕਾਰ ਸ਼ਾਮਲ ਕੀਤਾ ਗਿਆ ਹੈ। ਇਸ ਡ੍ਰਾਮੈਟਿਕ ਅਤੇ ਐਕਸ਼ਨ ਫ਼ਿਲਮ ਵਿੱਚ ਸਿੰਘਾ ਅਦਾਕਾਰ ਟਾਈਗਰ ਹਰਮੀਕ ਸਿੰਘ ਨਾਲ ਖਾਸ ਅਤੇ ਪੈਰੇਲਰ ਭੂਮਿਕਾ ਨੂੰ ਅੰਜ਼ਾਮ ਦੇਣ ਜਾ ਰਹੇ ਹਨ। 'ਓਮਜੀ ਸਿਨੇ ਵਰਲਡ', 'ਗੋਲਡ ਮੇਕਰ ਫਿਲਮਜ਼' ਦੇ ਬੈਨਰਸ ਅਤੇ 'ਸਾਇਆ ਫਿਲਮਜ਼' ਦੀ ਸੁਯੰਕਤ ਐਸੋਸੀਏਸ਼ਨ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਹੈਪੀ ਬਠਿੰਡਾ ਕਰ ਰਹੇ ਹਨ ਜਦਕਿ ਲੇਖਣ ਕਮਾਂਡ ਰਾਜੂ ਵਰਮਾ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾ ਕਈ ਸਫ਼ਲ ਫਿਲਮਾਂ ਦਾ ਲੇਖ਼ਣ ਕਰ ਚੁੱਕੇ ਹਨ। ਗਾਇਕ ਸਿੰਘਾ ਅਤੇ ਅਦਾਕਾਰ ਟਾਈਗਰ ਹਰਮੀਕ ਸਿੰਘ ਸਿਨੇਮਾ ਸਿਰਜਨਾਂਤਮਕਤਾ ਦੇ ਅਨੋਖੇ ਰੰਗਾਂ ਵਿੱਚ ਰੰਗੀ ਇਸ ਮਨੋਰੰਜਕ ਅਤੇ ਭਾਵਪੂਰਨ ਫ਼ਿਲਮ ਦੁਆਰਾ ਪਹਿਲੀ ਵਾਰ ਇਕੱਠਿਆ ਸਿਲਵਰ ਸਕਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ। ਇਨ੍ਹਾਂ ਦੇ ਵਿਚਕਾਰ ਕਈ ਖਤਰਨਾਕ ਐਕਸ਼ਨ ਦ੍ਰਿਸ਼ਾਂ ਦਾ ਫਿਲਮਾਂਕਣ ਕੀਤਾ ਜਾ ਰਿਹਾ ਹੈ ।...
ਪੰਚਕੂਲਾ ਵਿੱਚ ਰੌਣਕਾਂ ਲਾਉਣਗੇ ਸੂਫ਼ੀ ਗਾਇਕ ਸਤਿੰਦਰ ਸਰਤਾਜ, ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

ਪੰਚਕੂਲਾ ਵਿੱਚ ਰੌਣਕਾਂ ਲਾਉਣਗੇ ਸੂਫ਼ੀ ਗਾਇਕ ਸਤਿੰਦਰ ਸਰਤਾਜ, ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

enterinment news
By ETV Bharat Entertainment Team Published : April 4, 2026 at 3:50 PM IST 2 Min Read ਪੰਚਕੂਲਾ: ਪੰਜਾਬ ਦੇ ਮਸ਼ਹੁਰ ਸੂਫ਼ੀ ਗਾਇਕ ਡਾ.ਸਤਿੰਦਰ ਸਰਤਾਜ ਦਾ ਅੱਜ (4 ਅਪ੍ਰੈਲ) ਪੰਚਕੁਲਾ ਵਿਖੇ ਲਾਈਵ ਸ਼ੋਅ ਹੋਣ ਜਾ ਰਿਹਾ ਹੈ। ਇਸ ਸ਼ੋਅ ਸ਼ਾਮ 7 ਵਜੇ ਪੰਚਕੂਲਾ ਦੇ ਦੁਸਹਿਰਾ ਗਰਾਊਂਡ ਵਿੱਚ ਆਪਣੇ "ਹੈਰੀਟੇਜ ਇੰਡੀਆ ਟੂਰ 2025-26" ਦੇ ਹਿੱਸੇ ਵਜੋਂ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੂਫ਼ੀ ਨਾਈਟ ਸਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਦੱਸਣਯੋਗ ਹੈ ਕਿ ਨਿੱਜੀ ਸਮੂਹ ਵੱਲੋਂ ਇਸ ਸੰਗੀਤਕ ਸ਼ਾਮ ਦੀ ਸੁਰੱਖਿਆ ਅਤੇ ਪ੍ਰਬੰਧਨ ਦੀ ਜ਼ਿੰਮੇਵਾਰੀ ਲਈ ਗਈ ਹੈ, ਉਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਬਾਹਰੀ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਦੇ ਸੁਚਾਰੂ ਸੰਚਾਲਨ ਲਈ ਜ਼ਿੰਮੇਵਾਰੀ ਸੰਭਾਲੇਗਾ। ਰਾਤ 10:00 ਵਜੇ ਤੱਕ ਆਵਾਜ਼ ਦੀ ਇਜਾਜ਼ਤ ਪੰਚਕੂਲਾ ਦੇ ਐਸਡੀਐਮ ਚੰਦਰਕਾਂਤ ਕਟਾਰੀਆ ਨਾਲ ਇਸ ਸੰਗੀਤਕ ਸ਼ਾਮ ਦੇ ਪ੍ਰਬੰਧਾਂ ਬਾਰੇ ਈਟੀਵੀ ਭਾਰਤ ਨਾਲ ਗੱਲ ਕੀਤੀ। ਉਨ੍ਹਾਂ ਕਿਹਾ, "ਇਸ ਸਮਾਗਮ ਲਈ ਰਾਤ 10:00 ਵਜੇ ਤੱਕ ਆਵਾਜ਼ ਦੀ ...