ਸੱਪਾਂ ਨੂੰ ਘਰ ਤੋਂ ਦੂਰ ਰੱਖਣ ਲਈ ਕਈ ਪੌਦੇ ਹੋ ਸਕਦੇ ਨੇ ਮਦਦਗਾਰ, ਅੱਜ ਹੀ ਲਗਾ ਲਓ
ਮਾਨਸੂਨ ਦੇ ਮੌਸਮ ਵਿੱਚ ਠੰਢੀ ਹਵਾ ਮਨ ਨੂੰ ਸ਼ਾਂਤ ਕਰਦੀ ਹੈ ਪਰ ਇਸਦੇ ਨਾਲ ਹੀ ਬੈਚੇਨੀ ਵੀ ਪੈਂਦਾ ਕਰਦੀ ਹੈ। ਜਦੋਂ ਮੀਂਹ ਦਾ ਪਾਣੀ ਸ਼ਹਿਰ ਵਿੱਚ ਭਰ ਜਾਂਦਾ ਹੈ, ਤਾਂ ਘਰਾਂ ਵਿੱਚ ਸੱਪਾਂ ਦਾ ਆਉਣਾ ਇੱਕ ਆਮ ਖਤਰਾ ਬਣ ਜਾਂਦਾ ਹੈ। ਸੱਪ ਸੁਰੱਖਿਅਤ ਅਤੇ ਸੁੱਕੀ ਜਗ੍ਹਾਂ ਦੀ ਭਾਲ ਵਿੱਚ ਬਾਹਰ ਨਿਕਲਦੇ ਹਨ ਅਤੇ ਹਮੇਸ਼ਾ ਅਣਜਾਣੇ ਵਿੱਚ ਸਾਡੇ ਘਰਾਂ ਵਿੱਚ ਆ ਜਾਂਦੇ ਹਨ।
ਘਰਾਂ ਦੇ ਵਿਹੜੇ, ਬਾਗਾਂ ਅਤੇ ਪਾਰਕ ਵਿੱਚ ਹਮੇਸ਼ਾ ਸੱਪ ਦੇਖੇ ਜਾਂਦੇ ਹਨ। ਇਹ ਇੱਕ ਅਜਿਹੀ ਜਗ੍ਹਾਂ ਹੈ ਜਿੱਥੇ ਬੱਚੇ ਖੇਡਦੇ ਹਨ। ਇਸ ਮੌਸਮ ਵਿੱਚ ਅਚਾਨਕ ਸੱਪ ਦੇ ਸਾਹਮਣੇ ਆ ਜਾਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਸੱਪਾਂ ਅਤੇ ਹੋਰਨਾਂ ਕੀੜਿਆਂ ਨੂੰ ਘਰ ਤੋਂ ਦੂਰ ਰੱਖਣ ਲਈ ਜ਼ਿਆਦਾਤਰ ਲੋਕ ਕੈਮੀਕਲ ਸਪ੍ਰੇ ਦਾ ਇਸਤੇਮਾਲ ਕਰਦੇ ਹਨ ਪਰ ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਕੈਮੀਕਲਾਂ ਨਾਲ ਬੱਚਿਆਂ ਅਤੇ ਪਾਲਤੂ ਜਾਨਵਰਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦੀ ਬਜਾਏ ਅਸੀਂ ਆਪਣੇ ਘਰ ਦੇ ਬਾਗਾਂ ਵਿੱਚ ਕੁਝ ਖਾਸ ਤਰ੍ਹਾਂ ਦੇ ਪੌਦੇ ਲਗਾ ਕੇ ਸੱਪਾਂ ਨੂੰ ਕੁਦਰਤੀ ਤੌਰ 'ਤੇ ਦੂਰ ਰੱਖ ਸਕਦੇ ਹਾਂ। ਆਓ ਜਾਣਦੇ ਹਾਂ ਇਨ੍ਹਾਂ ਪੌਦਿਆਂ ਬਾਰੇ...
ਸੱਪ...







