ਵੱਡੀਆਂ ਐਲ.ਈ.ਡੀ ਸਕਰੀਨਾਂ ਤੋਂ ਮੇਲਾ ਪ੍ਰਬੰਧਾਂ ਬਾਰੇ ਮਿਲ ਰਹੀ ਹੈ ਹਰ ਜਾਣਕਾਰੀ
ਸ਼੍ਰੀ ਅਨੰਦਪੁਰ ਸਾਹਿਬ 14 ਮਾਰਚ ()
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਵੱਲੋਂ ਹੋਲਾ ਮਹੱਲਾ ਮੌਕੇ ਸ਼ਰਧਾਲੂਆਂ ਨੂੰ ਸਮੁੱਚੇ ਮੇਲਾ ਖੇਤਰ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦੇਣ ਲਈ ਵੱਡੀਆ ਐਲ.ਈ.ਡੀ ਸਕਰੀਨਾ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਲ੍ਹਾਂ ਐਲਈਡੀ ਸਕਰੀਨ ਦੇ ਨਾਲ 24/7 ਹੈਲਪ ਡੈਸਕ, ਲੋਸਟ ਐਂਡ ਫਾਊਡ ਸਥਾਪਿਤ ਕੀਤੇ ਹੋਏ ਹਨ, ਜਿੱਥੇ ਸ਼ਰਧਾਲੂਆਂ ਨੂੰ ਹੋਰ ਵਧੇਰੇ ਜਾਣਕਾਰੀ ਮੁਹੱਇਆ ਕਰਵਾਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਤਹਿਸੀਲ ਕੰਪਲੈਕਸ, ਸ੍ਰੀ ਗੁਰੂ ਤੇਗ ਬਹਾਦਰ ਮਿਊਜੀਅਮ, ਬੱਸ ਅੱਡਾ, ਨਗਰ ਕੋਂਸਲ ਦੇ ਬਾਹਰ, ਪੰਜ ਪਿਆਰਾ ਪਾਰਕ, ਵਿਰਾਸਤ ਏ ਖਾਲਸਾ ਦੇ ਬਾਹਰ ਵੱਡੀਆ ਸਕਰੀਨਾ ਲਗਾਈਆਂ ਹੋਇਆਂ ਹਨ, ਜਿਨ੍ਹਾ ਤੇ ਹੋਲਾ ਮਹੱਲਾ ਦੋਰਾਂਨ ਮੇਲਾ ਖੇਤਰ ਵਿਚ ਵਿਸੇਸ ਆਕਰਸ਼ਦ ਦਾ ਕੇਦਰ ਬਣੇ ਐਡਵੈਚਰ ਸਪੋਰਟਸ, ਵਿਰਾਸਤੀ ਖੇਡਾਂ, ਕਰਾਫਟ ਮੇਲਾ, ਪੰਜ ਪਿਆਰਾ ਪਾਰਕ, ਨੇਚਰ ਪਾਰਕ, ਵੋਟਿੰਗ, ਹੋਟ ਏਅਰ ਵੈਲੂਨ ਆਦਿ ਵਰਗੀਆਂ ਜਾਣਕ...








