ਜ਼ਿਲ੍ਹਾ ਪੱਧਰੀ ਖੇਡਾਂ ‘ਚ ਅੱਜ ਬਾਸਕਟਬਾਲ, ਸਾਫਟਬਾਲ, ਚੈੱਸ, ਕਿੱਕ ਬਾਕਸਿੰਗ, ਨੈੱਟਬਾਲ, ਲਾਅਨ ਟੈਨਿਸ, ਬੈਡਮਿੰਟਨ, ਪਾਵਰ ਲਿਫਟਿੰਗ ਅਤੇ ਵੇਟਲਿਫਟਿੰਗ ਦੇ ਸ਼ਾਨਦਾਰ ਮੁਕਾਬਲੇ ਹੋਏ
ਲੁਧਿਆਣਾ, 22 ਸਤੰਬਰ (000) - ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਜ਼ਿਲ੍ਹਾ ਪੱਧਰੀ ਖੇਡਾਂ ਦੇ ਤੈਅਸੁਦਾ ਸ਼ਡਿਊਲ ਅਨੁਸਾਰ ਬਾਸਕਟਬਾਲ, ਸਾਫਟਬਾਲ, ਚੈੱਸ, ਕਿੱਕ ਬਾਕਸਿੰਗ, ਨੈੱਟਬਾਲ, ਲਾਅਨ ਟੈਨਿਸ, ਬੈਡਮਿੰਟਨ, ਪਾਵਰ ਲਿਫਟਿੰਗ ਅਤੇ ਵੇਟਲਿਫਟਿੰਗ ਦੇ ਸ਼ਾਨਦਾਰ ਮੁਕਾਬਲੇ ਹੋਏ।
ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਵੱਲੋਂ ਅੱਜ ਦੇ ਨਤੀਜਿਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਪਾਵਰ ਦੇ ਲੜਕੀਆਂ ਦੇ ਏ.ਐਸ. ਮਾਡਰਨ ਸਕੂਲ ਖੰਨਾ ਵਿਖੇ ਹੋਏ ਮੁਕਾਬਲਿਆਂ ਵਿੱਚ 57 ਕਿਲੋਗ੍ਰਾਮ ਵਿੱਚ ਕਿਰਨ (ਕਿਸੋਰੀ ਲਾਲ ਜੇਠੀ ਸਕੂਲ ਖੰਨਾ) ਨੇ ਪਹਿਲਾ, ਨਵਨੀਤ ਕੌਰ (ਸ ਹ ਸ ਬੁਆਣੀ) ਨੇ ਦੂਜਾ ਅਤੇ ਸੁਨੇਹਾ (ਸ ਹ ਸ ਬੁਆਣੀ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। 63 ਕਿਲੋਗ੍ਰਾਮ ਵਿੱਚ ਜੈਸਮੀਨ ਕੌਰ (ਰਾਏਪੁਰ ਬੇਟ) ਨੇ ਪਹਿਲਾ, ਮਹਿਕਪ੍ਰੀਤ ਕੌਰ (ਸ ਹ ਸ ਭਾਦਲਾ ਨੀਚਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰ-21 ਲੜਕੀਆਂ ਦੇ ਮੁਕਾਬਲਿਆਂ ਵਿੱਚ 43 ਕਿਲੋਗ੍ਰਾਮ ਵਿੱਚ ਮੁਸਕਾਨ ਕੌਰ ਨੇ ਪਹਿਲਾ ਅਤੇ ਆਂਚਲ (ਮੁਲਾਂਪੁਰ ਦਾਖਾ) ਨੇ ਦੂਜਾ ਸਥਾਨ, 47 ਕਿਲੋਗ੍ਰਾਮ ਵਿੱਚ ਰੰਜਨਾ ਗੌਤਮ ਨੇ ਪਹਿਲਾ, ਰਵਿੰਦਰ ਕੌਰ (ਨਨਕਾਣਾ ਪਬਲਿਕ ਸਕੂਲ) ਨ...








