Monday, March 9
Shadow

Facebook ਅਤੇ instagram ਦੁਨੀਆ ਭਰ ਵਿਚ ਹੋਏ ਬੰਦ

Facebook ਅਤੇ instagram ਦੁਨੀਆ ਭਰ ਵਿਚ ਬੰਦ ਹੋਏ ਗਿਆ ਹੈ, ਜਿਸ ਦੇ ਕਾਰਨ ਦਾ ਹਾਲੇ ਤਕ ਪਤਾ ਨਹੀਂ ਲੱਗ ਸਕਿਆ, ਅਚਾਨਕ ਆਈ ਇਸ ਤਕਨੀਕੀ ਖਰਾਬੀ ਕਾਰਨ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਸਭ ਦੇ ਅਕਾਊਂਟ ਲੋਗ ਆਊਟ ਹੋ ਗਏ ਹਨ। ਜਿਸ ਕਾਰਨ ਫੇਸਬੁੱਕ ਤੇ ਇੰਸਟਾਗ੍ਰਾਮ ਦੇ ਯੂਜ਼ਰਸ ਬਹੁਤ ਪਰੇਸ਼ਾਨ ਹੋ ਰਹੇ ਹਨ। Meta ਵੱਲੋ ਹਾਲੇ ਇਸ ਤਕਨੀਕੀ ਖਰਾਬੀ ਨੂੰ ਸਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ।

Leave a Reply

Your email address will not be published. Required fields are marked *