ਭਾਰਤ ਸਰਕਾਰ ਦੀ ਕੇਂਦਰੀ ਟੀਮ ਨੇ ਜਿਲ੍ਹਾ ਅੰਮ੍ਰਿਤਸਰ ਦੇ 44 ਪਿੰਡਾਂ ਦਾ ਕੀਤਾ ਨਿਰੀਖਣ

ਅੰਮ੍ਰਿਤਸਰ 30 ਅਕਤੂਬਰ 2024–

ਜਿਲ੍ਹਾ ਅੰਮ੍ਰਿਤਸਰ ਦੇ ਪਿੰਡਾਂ ਦੇ ਲੋਕਾਂ ਨੂੰ ਸਾਫ ਅਤੇ ਸੁੱਧ ਪਾਣੀ ਮੁਹਈਆ ਕਰਵਾਉਣ ਲਈ ਪਿੰਡਾਂ ਵਿੱਚ ਸੀ.ਡਬਲਯੂ.ਪੀ.ਪੀ ਪਲਾਂਟ ਲਗਾਏ ਗਏ ਹਨ। ਭਾਰਤ ਸਰਕਾਰ ਦੀ ਕੇਂਦਰੀ ਟੀਮ ਨੇ ਸੀ.ਡਬਲਯੂ.ਪੀ.ਪੀ ਦਾ ਨਿਰੀਖਣ ਕਰਨ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗਅੰਮ੍ਰਿਤਸਰ ਦੇ ਮੰਡਲ ਨੰ:1 ਦੇ 44 ਪਿੰਡਾਂ ਦਾ ਦੌਰਾ ਕੀਤਾ। ਟੀਮ ਵੱਲੋ ਪਿੰਡ ਵਾਸੀਆਂ ਨੂੰ ਸੁਰੱਖਿਅਤ ਅਤੇ ਸ਼ੁੱਧ ਪੀਣ ਵਾਲੇ ਪਾਣੀ ਦੀ ਨਿਯਮਤ ਸਪਲਾਈ ਦਾ ਬੀਮਾ ਕਰਨ ਲਈ ਤਕਨੀਕੀ ਪਹਿਲੂਆ ਦਾ ਨਿਰੀਖਣ ਕੀਤਾ। ਜਿਲ੍ਹਾ ਅੰਮ੍ਰਿਤਸਰ ਦੇ ਅਲੱਗ-ਅਲੱਗ ਬਲਾਕਾਂ ਦੇ ਪਿੰਡਾਂ ਦਾ ਨਿਰੀਖਣ ਕਾਰਜਕਾਰੀ ਇੰਜੀਨੀਅਰ ਸ੍ਰੀ ਨਿਤਨ ਕਾਲੀਆਸ੍ਰੀ ਰਵੀ ਸੋਲੰਕੀ ਅਤੇ ਸ੍ਰੀਮਤੀ ਭਾਵਨਾ ਤ੍ਰਿਵੇਦੀ ਵੱਲੋ ਕੀਤਾ ਗਿਆ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਉਪ ਮੰਡਲ ਇੰਜੀਨੀਅਰਅਕਾਸ਼ਦੀਪ ਸਿੰਘ ਉਪ ਮੰਡਲ ਇੰਜੀਨੀਅਰਜਤਿਨ ਸ਼ਰਮਾ ਜੇ.ਈਗੁਰਬਚਨਦੀਪ ਸਿੰਘ ਜੇ.ਈਦਿਸ਼ਾਂਤ ਸਲਵਾਨ ਜੇ.ਈਦੀਪਕ ਮਹਾਜਨ ਜੇ.ਈਗੁਰਪ੍ਰੀਤ ਸਿੰਘ ਜੇ.ਈਸੁਰਿੰਦਰ ਮੋਹਨ ਜੇ.ਈਸ਼ਮਸ਼ੇਰ ਸਿੰਘ ਜੇ.ਈਹੁਮਰੀਤ ਸ਼ੈਲੀ ਸੀ.ਡੀ.ਐਸ ਸਮੇਤ ਸਮੂਹ ਬੀ.ਆਰ.ਸੀ ਹਾਜਰ ਸਨ।

Leave a Reply

Your email address will not be published. Required fields are marked *