ਖੇਡਾਂ ਵਤਨ ਪੰਜਾਬ ਦੀਆਂ-ਸੀਜ਼ਨ-3 ਸਾਲ 2024-25 ਦੇ ਬਲਾਕ ਪੱਧਰੀ ਮੁਕਾਬਲੇ

ਐੱਸ ਏ ਐੱਸ ਨਗਰ, 7 ਸਤੰਬਰ:
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸਾਸ਼ਨ ਅਤੇ ਖੇਡ ਵਿਭਾਗ ਦੁਆਰਾ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-ਸੀਜ਼ਨ-3 ਸਾਲ 2024-25 ਦੇ ਬਲਾਕ ਮੋਹਾਲੀ ਅਤੇ ਬਲਾਕ ਮਾਜਰੀ ਵਿੱਚ ਖੇਡਾਂ ਦੇ ਅੱਜ ਤੀਜੇ ਦਿਨ ਵੱਖ-ਵੱਖ ਮੁਕਾਬਲੇ ਕਰਵਾਏ ਗਏ।
     ਜ਼ਿਲ੍ਹਾ ਖੇਡ ਅਫ਼ਸਰ, ਰੁਪੇਸ਼ ਕੁਮਾਰ ਬੇਗੜਾ ਅਨੁਸਾਰ ਅੱਜ ਐਥਲੈਟਿਕਸ, ਵਾਲੀਬਾਲ (ਸਮੈਸਿੰਗ/ਸੂਟਿੰਗ) ਫੁੱਟਬਾਲ, ਕਬੱਡੀ (ਨੈਸਨਲ/ਸਰਕਲ ਸਟਾਇਲ), ਖੋ-ਖੋ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ:
ਬਲਾਕ ਮਾਜਰੀ
ਅਥਲੈਟਿਕਸ ਅੰਡਰ-14 ਲੜਕੀਆਂ
1.    60 ਮੀਟਰ : ਸਨੇਹਾ ਨੇ ਪਹਿਲਾ ਸਥਾਨ, ਬੋਗਿਸ਼ਾ ਨੇ ਦੂਜਾ ਸਥਾਨ ਅਤੇ ਮਾਨਸੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
2.   600 ਮੀਟਰ : ਗੁਰਸਾਰ ਕੌਰ ਨੇ ਪਹਿਲਾ ਸਥਾਨ, ਕੀਰਨ ਨੇ ਦੂਜਾ ਸਥਾਨ ਅਤੇ ਯੋਰਾਵਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅਥਲੈਟਿਕਸ ਅੰਡਰ-17 ਲੜਕੀਆਂ
1.   200 ਮੀਟਰ :  ਸਿਮਰਨਜੀਤ ਕੌਰ ਪਹਿਲਾ ਸਥਾਨ, ਤਰਨਜੀਤ ਦੂਜਾ ਸਥਾਨ ਅਤੇ ਦਮਨਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
2.   400 ਮੀਟਰ:  ਜਸਪ੍ਰੀਤ ਕੌਰ ਪਹਿਲਾ ਸਥਾਨ, ਕਿਰਨਜੀਤ ਕੌਰ ਨੇ ਦੂਜਾ ਸਥਾਨ ਅਤੇ ਦਲਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ
3.   800 ਮੀਟਰ:   ਸ਼ਰੂਤੀ ਸੂਦ ਨੇ ਪਹਿਲਾ ਸਥਾਨ, ਪਰਨੀਤ ਕੌਰ ਨੇ ਦੂਜਾ ਸਥਾਨ, ਅਤੇ ਸਹਿਜਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ
ਕਬੱਡੀ ਅੰਡਰ-17  ਲੜਕੇ (ਨੈਸ਼ਨਲ ਸਟਾਇਲ )
1.  ਫਾਈਨਲ:   ਖਾਲਸਾ ਸ.ਸ.ਸ. ਕੁਰਾਲੀ ਨੇ ਸ.ਸ.ਸ.ਸਕੂਲ ਮੁੱਲਾਂਪੁਰ ਨੂੰ ਹਰਾਇਆ।
ਕਬੱਡੀ ਅੰਡਰ -21 ਲੜਕੇ (ਸਰਕਲ ਸਟਾਇਲ ਕਬੱਡੀ)
1. ਫਾਈਨਲ: ਹੁਸ਼ਿਆਰਪੁਰ ਨੇ ਤੀੜਾ ਨੂੰ ਹਰਾਇਆ ਅਤੇ ਤੀਜਾ ਸਥਾਨ ਬਹਿਲੋਲਪੁਰ ਨੇ ਪ੍ਰਾਪਤ ਕੀਤਾ।

Leave a Reply

Your email address will not be published. Required fields are marked *