Skip to content
ਚੰਡੀਗੜ੍ਹ ਪੁਲਿਸ ਵੱਲੋਂ ਸੈਕਟਰ-38 ਵਿੱਚ ਕੀਤਾ ਗਿਆ ਸਰਚ ਐਪਰੇਸ਼ਨ, ਮਿਲਿਆ ਅਹਿਮ ਸਮਾਨ
- ਚੰਡੀਗੜ੍ਹ:-ਚੰਡੀਗੜ੍ਹ ਪੁਲਿਸ ਵੱਲੋਂ ਸੈਕਟਰ-38 ਵਿੱਚ ਤੜਕੇ ਕੀਤੇ ਗਏ ਸਰਚ ਅਪ੍ਰੈਸ਼ਨ ਵਿੱਚ ਮਿਲੇ ਮੁਬਾਇਲ ਫੋਨ, ਬਿਨ੍ਹਾਂ ਨੰਬਰਾ ਤੋਂ ਮੋਟਰਸਾਈਕਲ ਮਿਲੇ। ਪੁਲਿਸ ਵੱਲੋਂ ਐਨ.ਡੀ.ਪੀ.ਸੀ ਐਕਟ ਅਧੀਨ ਜਿੰਨਾਂ ਤੇ ਪਹਿਲਾ ਕੇਸ਼ ਦਰਜ ਸੀ, ਉਹਨਾਂ ਮਹਿਲਾਵਾਂ ਅਤੇ ਆਦਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਇਸ ਗ੍ਰਿਫਤਾਰੀ ਦੌਰਾਨ ਪਾਲਿਸ ਨੂੰ ਤੇਜਧਾਰ ਹਥਿਆਰ ਮਿਲੇ।
ਚੰਡੀਗੜ ਪੁਲਿਸ ਵੱਲੋਂ ਦਿੱਤੀ ਗਈ ਸੂਚਨਾ ਅਨੁਸਾਰ ਇਹ ਸਰਚ ਅਪ੍ਰੈਸ਼ਨ 26 ਜਨਵਰੀ ਦੇ ਮੱਦੇਨਜਰ ਕੀਤੀ ਗਈ ਹੈ, ਡਰੱਗਜ ਦੀਆਂ ਕਈ ਸ਼ਿਕਾਇਤਾ ਆਉਣ ਉਪਰੰਤ ਇਹ ਸਰਚ ਕੀਤੀ ਗਈ ਹੈ, ਇਸ ਸਰਚ ਦੌਰਾਨ ਕਈ ਸੱਕੀ ਵਿਅਕਤੀ ਵੀ ਮਿਲੇ ਹਨ, ਜਿੰਨਾਂ ਕੋਲੋ 26 ਮੁਬਾਇਲ ਵੀ ਮਿਲੇ ਹਨ।