ਲੋਹੜੀ ਮੌਕੇ ਨੰਵ ਜੰਮੇ ਬੱਚਿਆ ਦੀ ਸੰਭਾਲ ਲਈ ਲਗਾਈਆ ਗਿਆ ਸੈਮੀਨਾਰ

ਅੰਮ੍ਰਿਤਸਰ 12 ਜਨਵਰੀ 2024–

ਸ਼੍ਰੀ ਘਨਸ਼ਾਮ ਥੋਰੀਡਿਪਟੀ ਕਮਿਸ਼ਨਰ-ਕਮ ਪ੍ਰਧਾਨ-ਜਿਲ੍ਹਾ ਰੈਡ ਕਰਾਸ ਸੋਸਾਇਟੀਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਮਦਨ ਮੋਹਨਐਸ ਐਮ ਓਸ਼੍ਰੀ ਐਸ.ਜੇ. ਧਵਨਐਸ ਐਮ ਓ ਦੇ ਸਹਿਯੋਗ ਨਾਲ ਸਿਵਲ ਹਸਪਤਾਲਅੰਮ੍ਰਿਤਸਰ ਵਿਖੇ ਨੰਵ ਜੰਮੇ ਬੱਚਿਆ ਦੀ ਸੰਭਾਲ ਲਈ ਡਾ ਨਰੇਸ਼ ਗਰੋਵਰਬੱਚਿਆ ਦੇ ਮਾਹਰ ਅਤੇ ਰੋਟਰੀ ਕਲੱਬ (ਵੇਸਟ) ਵੱਲੋ ਇੱਕ ਸੈਮੀਨਾਰ ਲਗਾਈਆ ਗਿਆ। ਜਿਸ ਵਿਚ ਬੱਚਿਆ ਦੇ ਮਾਂ ਬਾਪ ਨੂੰ ਦੱਸਿਆ ਗਿਆ ਕਿ ਇਸ ਕੜਾਕੇ ਦੀ ਠੰਡ ਵਿਚ ਨੰਵ ਜੰਮੇ ਬੱਚਿਆ ਦੀ ਸਾਂਭ ਸੰਭਾਲ ਕਿਸ ਤਰ੍ਹਾ ਕਰਨੀ ਹੈ।

ਰੈਡ ਕਰਾਸ ਸੋਸਾਇਟੀਅੰਮ੍ਰਿਤਸਰ ਵਲੋਂ ਇਸ ਮੋਕੇ ਤੇ ਨੰਵ ਜੰਮੇ ਬੱਚਿਆ ਦੇ ਮਾਪੀਆ ਨੂੰ ਲੋਹੜੀ ਦੇ ਉਪਕਲਸ਼ ਵਿਚ 30 (ਕਿਚਨ ਸੈਟ) ਰਸੋਈ ਵਿਚ ਵਰਤਣ ਵਾਲੇ ਬਰਤਨ ਵੰਡੇ ਗਏ। ਇਸ ਮੋਕੇ ਤੇ ਸ਼੍ਰੀ ਅਸੀਸਇੰਦਰ ਸਿੰਘਕਾਰਜਕਾਰੀ ਸਕਤਰਰੈਡ ਕਰਾਸ ਸੋਸਾਇਟੀਅੰਮ੍ਰਿਤਸਰ ਅਤੇ ਸਮੂੰਹ ਰੈਡ ਕਰਾਸ ਦਾ ਸਟਾਫ ਮੋਜੂਦ ਸਨ 

Leave a Reply

Your email address will not be published. Required fields are marked *